Welcome to this post guys. today We will collect for you amazing Heart touching Punjabi Shayari for you. We will collect for you Punjabi sad Shayari, Punjabi attitude Shayari, Punjabi romantic Shayari, Punjabi Shayari on life, Punjabi romantic kiss shayari, husband miss you shayari, and lots more also provide some Shayari images. You can download it directly and share it with your friends on Whatsapp, Facebook, etc.
Hey guys, If you looking for Heart Touching Punjabi Shayari so here We will collect for you the amazing Punjabi language Shayari.
heart touching Punjabi Shayari
jo mahaj jism ki girafat mai aaj➡ jave,
kuch aor kaha jave💕 sadda vich ishq na kaha jave,,
══════❥❥══════
lo aaj mahfil sajji hai hamare waste,
sunne ko mujhe taiyaar ➡har koye hai,,
pr dil wich ijajat na de abhi,
mere gajalo ka hakdaar 💕aor koye hai,,
══════❥❥══════
Mujhe nafrat 💕hai mehfil waste,
takllum waste, tabassum waste,
Mujhe tanhaiyon 🌹de do,
Mujhe Khamosh rehna hai
══════❥❥══════
zindage mai kuch waqt sadda yaadgaar hote hai,
shaadhi mai kuch log🌹 sadda bade khas hote hai,,
yuu to sadda which dur hote hai najro se,
pr unke ahsaan💕 dil de paas hote hai,,…………!!!!!!
══════❥❥══════
aa khubsurat💕 hasina,
tu sirf sawal nade ak sadda pahli hai,,
aor jispe sadda🌹 which line marte,
wo tu nde tere 💕sahile hai,,
══════❥❥══════
Koi ibadat ki chah which roya,
Koi ibadat ki 👌rah which roya
Ajab h isqh-e- muhabbat ka silsila,
Koi dikha kad🌹 roya, koi chupaa kd roya….🖤
══════❥❥══════
apni her ek ada 💕which mujhe apna kayal bana denga,
wo mujhe chuyeda bhi nhi aor🌹 mujhe pagal bana denga,,
══════❥❥══════
bine tere jine 🌹mai sadda which kya rakha hai,
ab khone which kuch baki nhi rakha hai,,
zinda hu sadda which👌 pane k liye,
werna jahar pine mai kya rakha hai,,
══════❥❥══════
log kahte hai ki sadda 🌹which ite dosti mat karo,
ki dost which dil pr swaar ho jaye,………………,,,,
kh kahte hai dosti ite karo👌 ki……
dushman ko bhi tosse pyar ho jaye,,
══════❥❥══════
mujhe jis 👌chirag which pyar tha,
mera sab kuch use 💖ne jala diya,,
══════❥❥══════
kuch aor nhi karna tunne,
mujhe diwana banane 👌ke waste,,
tere ankho ka kajal hi kafi hai,
mere dhadkano 💖ko badane ke waste,,
══════❥❥══════
mujhse kahti hai sada tennu sath👌 rhunge,
bahut pyar karte💖 hai mujhse udashi mere,,
══════❥❥══════
waqt bit jaye to log bhula dete hai,
bewajah log apno ko bhi👌 rula dete hai,,
jo diyta raat bhar roshani deta hai,
subhah hoti hi log💖 use bhi bujha dete hai,,
══════❥❥══════
is duniya which pyar😭 karne wale ki kami nadi hai,
bas pyar hi💖 ussse ho jata hai sadda jo bewafa✍ hai,,
══════❥❥══════
duniya nhai yaaro muh pr salam aor…!
mahfil which badnaan karte hai……!!
══════❥❥══════
pyar which💖 pyar aaj maya nhi jata✍ hai,
aajma kr pyar sadda kabhi paya nhi jata hai,,
pyar pani which visvaas😭 de jarurat hai,
bina visvaas pyar kabhi nibhaya nhi jata,,
══════❥❥══════
sham se 👌ankho de nami se hai,
fir yaado which kami se✍ hai,,
dafan kar do ke sansh na mile,
jab mile 💖to tu mil, na mil to kuch na mile
══════❥❥══════
sadda💖 ruk gya hai yah safar,
sadda n jane kyo😭 tumpar,,
sadda werna pahle bhi hue hai,
sadda mulakaat kaye logo ✍se,,
══════❥❥══════
kal hawa which bikhar gya✍ tha mai,
fir n jane kidhar gya tha mai,,
wo tha ek khatam hote raste saa,
uspe chalkar tahar gya tha mai,,
der tak uska intzaar😭 kiya,,………,
fir akela hi ghar gya tha mai,,
uski ankho mai ak dariya tha,
jismai ek din utar gya💖 tha mai,
══════❥❥══════
- ਅੱਖਾਂ ਭਰ ਕੇ ਵੇਖ ਗਈ, ਲਿਖਣ ਦਾ ਦੇ ਗਈ ਵਰ ਕੁੜੀ,
ਤੇਰੇ ਵਰਗੀ ਲਗਦੀ ਏ, ਮੈਨੂੰ ਚਸ਼ਮਿਆਂ ਵਾਲੀ ਹਰ ਕੁੜੀ…
- ਭਟਕ ਗਿਆ ਸੀ ਦਿਲ ਚੰਦਰਾ
ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ..
ਛੱਡਤੇ ਚੱਕਰ ਨੱਡੀਆਂ ਦੇ
ਬਸ ਯਾਰਾਂ ਜੋਗੇ ਰਹਿ ਗਏ ਆਂ..😊
Punjabi Shayari
Latest 50+ heart touching baat nahi karne ki shayari-बात नही करने की शायरी
ਤੂੰ ਅੰਦਰ ਹੀ ਹੈਂ, ਮੈਂ ਬਾਹਰ ਕਿਉਂ ਲੱਭਾਂ
ਬਾਹਰ ਤਾਂ ਲੋਕੀ ਉਲ਼ਝੇ ਫਿਰਦੇ
ਇਕ ਦੂਜੇ ਵਿਚ ਵੱਜਦੇ ਫਿਰਦੇ
ਇਲਜ਼ਾਮਾਂ ਦਾ ਹੈ ਜ਼ੋਰ ਬਥੇਰਾ
ਇਕ ਦੂਜੇ ਨੂੰ ਥੱਲੇ ਡੇੱਗਣ ਦੀਆਂ
ਹਰ ਪਾਸੇ ਲੱਗਦੀਆਂ ਸੱਥਾਂ
ਮੈਂ ਤਾ ਬਸ ਤੇਰੇ ਨਾਲ ਹੀ ਫੱਬਾਂ
ਤੂੰ ਅੰਦਰ ਹੀ ਹੈਂ, ਮੈਂ ਬਾਹਰ ਕਿਉਂ ਲੱਭਾਂ,,,,
ਕੌਣ ਕਿਸੇ ਦਾ ਕਰਦਾ ਇੱਥੇ ਗੱਲਾਂ ਈ ਨੇ,
ਕੌਣ ਕਿਸੇ ਲਈ ਮਰਦਾ ਇੱਥੇ ਗੱਲਾਂ ਈ ਨੇ,
‘ਅਨਮੋਲ’ ਉਹਨਾਂ ਨੇ ਵੀ ਰਹਿਣਾ ਸਿੱਖ ਲਿਆ,
ਜੋ ਕਹਿੰਦੇ ਸੀ,ਨਹੀਂ ਸਰਦਾ,ਇੱਥੇ ਗੱਲਾਂ ਈ ਨੇ|
punjabi sad shayari
- ਜਦ ਮੈਨੂੰ ਪਤਾ ਏ ਕਿ ਵਾਹਿਗੁਰੂ ਮੇਰੇ ਨਾਲ ਏ…..
ਤਾਂ ਮੈਨੂੰ ਇਸ ਗੱਲ ਨਾਲ ਕੋਈ ਫਰਕ ਨੀ ਪੈਂਦਾ ਕਿ ਕੌਣ -ਕੌਣ ਮੇਰੇ ਖਿਲਾਫ ਏ…
ਵਾਹਿਗੁਰੂ ਧੂੜ ਹਾਂ ਤੇਰੇ ਚਰਨਾ ਦੀ.. - ਆਪਣੀਆਂ ਮਜ਼ਬੂਰੀਆਂ ਦਾ ਬੋਝ ਸਾਡੇ ਸਿਰ ਰੱਖ ਕੇ,
ਆਖਦੀ ਏ ਕੇ ਵਫਾਦਾਰ ਨਹੀਂ ਸੀ।
ਮੁਕਰ ਗਈ ਜਦ ਸਭ ਰਾਤਾਂ ਕਟੀਆਂ,
ਹੁਣ ਆਖਦੀ ਏ ਕੇ ਕੋਈ ਮੁਲਾਕਾਤ ਨਹੀਂ ਸੀ…. ✍️
Punjabi Shayari image Download –
punjabi romantic shayari
Tag:- heart touching Punjabi shayari,Sad punjabi shayari,punjabi shayari
Top 50+ akelepan zindagi dard bhari shayari | kismat dard sad shayari
ਨਫ਼ਰਤ ਦੇ ਸ਼ਹਿਰ ਵਿੱਚ ਸੱਜਣਾ।
ਪਿਆਰ ਨਾ ਲੱਭ।
ਇੱਥੇ ਟਾਈਮ ਪਾਸ ਕਰਕੇ ਸੱਜਣਾ।
ਛੱਡ ਜਾਂਦੇ ਸੱਭ,, ਅਨਮੋਲ ✍️
ਅੱਜ ਫਿਰ ਤੇਰੀ ਯਾਦ ਆਂ ਰਾਹੀਂ ਆਂ
ਮੇਰੀ ਜਿੰਦ ਤੈਨੂੰ ਹੀ ਬੁਲ੍ਹਾਂ ਰਾਹੀਂ ਆਂ
ਤੂੰ ਤਾਂ ਆਪਣੇ ਕਹੇ ਕੋਲ ਤੋਂ ਮੁੱਕਰ ਗਿਆ ਸੱਜਣਾ
ਅਨਮੋਲ ਦਿਲ ਦੀ ਚਾਹਤ ਹਲੇ ਵੀਂ ਤੈਨੂੰ ਹੀ ਚਾਅ ਰਾਹੀਂ ਆਂ |
ਅੱਜ ਫਿਰ ਤੇਰੀ ਯਾਦ ਆਂ ਰਾਹੀਂ ਆਂ
ਮੇਰੀ ਜਿੰਦ ਤੈਨੂੰ ਹੀ ਬੁਲ੍ਹਾਂ ਰਾਹੀਂ ਆਂ
ਤੂੰ ਤਾਂ ਆਪਣੇ ਕਹੇ ਕੋਲ ਤੋਂ ਮੁੱਕਰ ਗਿਆ ਸੱਜਣਾ
ਅਨਮੋਲ ਦਿਲ ਦੀ ਚਾਹਤ ਹਲੇ ਵੀਂ ਤੈਨੂੰ ਹੀ ਚਾਅ ਰਾਹੀਂ ਆਂ |
ਅਸਲ ਵਿੱਚ ਅਸੀਂ ਨਹੀਂ ਜਾਣਦੇ
ਕਿ ਕੋਈ ਕਿੰਨੇ ਦਰਦ ਵਿੱਚ ਹੈ,
ਕਈ ਵਾਰ ਬਾਹਰੋਂ ਹੱਸ ਖੇਡ ਰਿਹਾ
ਇਨਸਾਨ ਵੀ ਅੰਦਰੋਂ ਟੁੱਟ ਚੁੱਕਿਆ ਹੁੰਦਾ ਹੈ
ਤੇ ਸਾਨੂੰ ਰੱਤੀ ਭਰ ਵੀ ਅਹਿਸਾਸ ਨਹੀਂ ਹੁੰਦਾ…
punjabi shayari on life
Amazing 50+ attitude shayari gril in 2023| girl dosti funny shayari
ਜਿਹੜੇ ਦਿੱਤੇ ਸੀ ਜ਼ਖਮ ਮੈਨੂੰ
ਉਹ ਅੱਜ ਵੀ ਰੱਸਦੇ ਨੇ
ਇਹ ਖੁਸ਼ੀਆਂ ਖੇੜੇ, ਇਹ ਚੰਦਰੇ ਹਾਸੇ
ਮੇਰੇ ਵਿਹੜੇ ਆਉਣ ਤੋਂ ਨੱਸਦੇ ਨੇ
ਤੂੰ ਹੱਥ ਛੁਡਾਇਆ ਮੇਰੇ ਹੱਥਾਂ ਵਿਚੋਂ
ਤੇ ਗੱਲ ਮੁਕਾ ਗਈ ਸਾਰੀ ਨੀ
ਕੀ ਹੋਇਆ ਜੇ ਹੁਣ ਜਜ਼ਬਾਤ ਲਿਖ ਲੈਂਦਾ ਆ
ਮੇਰੇ ਯਾਰ ਮੈਨੂੰ ਕਹਿੰਣ ਲਿਖਾਰੀ ਨੀ
ਸਾਨੂੰ ਇਸ਼ਕੇ ਦੇ ਰਾਹਾਂ ਚ ਬਿਠਾ ਕੇ
ਦੁੱਖ ਰੁਗ ਭਰ ਝੋਲੀ ਸਾਡੀ ਪਾ ਕੇ
ਪਤਾ ਨੀ ਮਾਹੀ ਕਿਥੇ ਰਹਿ ਗਿਆ…..
funny shayari in punjabi
ਪਤਾ ਨਹੀਂ ਮੈਨੂੰ ਕੀ ਕੋਈਂ ਜਾਂਦਾ
ਹਾਸੇ ਤੂੰ ਖੋਲੇ ਸਾਡੇ
ਹੁਣ ਦਿਲ ਰੋਈਂ ਜਾਂਦਾ
ਪਹਿਲਾਂ ਪਾ ਕੇ ਪਿਆਰ ਗੂੜ੍ਹਾ
ਫਿਰ ਪਾ ਲਿਆ ਤੂੰ ਹੋਰ ਕਿਸੇ ਦਾ ਚੂੜਾ
ਜੋ ਮੇਰੇ ਸੂਲਾਂ ਵਾਂਙ ਚੁੱਭੀ ਜਾਂਦਾ
ਹਾੱਸੇ ਤੂੰ ਖੋਲੇ ਸਾਡੇ
ਹੁਣ ਦਿਲ ਰੋਈਂ
- ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ…..😎
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻
ਮਿੱਤਰਾਂ ਦੀ ਗੱਲ ਆਪੇ ⌚ਟਾਈਮ ਕਰੂਗਾ…
punjabi shayari for friends
Tag:- heart touching Punjabi shayari,Sad punjabi shayari,punjabi shayari, Life Quotes
Premium 50+heart touch true love husband wife shayari in Hindi
ਦੇਖਾਂ ਖੜਕੇ ਬਨੇਰੇ ਤੇ?
ਮੈ ਦੇਖਾਂ ਖੜਕੇ ਬਨੇਰੇ ਤੇ
ਚੰਨ ਨਾਲੋ ਵਧ ਚਾਨਣੀਂ
ਸਾਡੇ ਸਜਣਾਂ ਦੇ ਚਿਹਰੇ ਤੇ
ਦੱਸ ਕੀ ਲੈਣਾ ਉਹਨਾਂ ਤੋਂ,
ਜਿਹੜੇ ਵੇਖ ਕੇ ਸੜਦੇ ਨੇ…
ਯਾਰ ਤਾਂ ਉਹੀ ਹੁੰਦੇ
ਜਿਹੜੇ ਆਈ ਤੇ ਨਾਲ ਖੜਦੇ ਨੇ…
ਪੈਸਾ ਲੋਕਾ ਨੇ ਕਮਾਇਆ ਤੇ
ਕਮਾਇਆ ਹੋਊਗਾ ਅਸੀ
ਯਾਰੀਆ ਕਮਾਇਆ।
punjabi love shayari 2 lines
ਜੇ ਬੂਟੇ🌱ਔਰ ਬੋਹੜ ਚ👐ਫਰਕ਼ ਜਾਣਦਾ ਏਂ
ਤਾਂ💪SaaDeYa ਜੜਾਂ🌿ਨਾਲ ਪੰਗੇ ਲੈਣੇ ਬੰਦ✋ਕਰਦੇ
ਮੇਰੇ ਸਾਰੇ ਆੜੀ,ਅੱਤ ਦੇ ਸ਼ਿਕਾਰੀ
ਸਾਰੇ ਹੀ ਕੱਬੇ ਨੇ ਜਿਨਾ ਨਾਲ ਯਾਰੀ
ਹੁਣ ਅੱੜੀ ਮੇਰੀ ਤੇਰੇ ਤੇ ਗਰਾਰੀ
ਤੇਰੀ ਸੁਰਤ ਲੱਗੀ ਸੱਭ ਤੋ ਪਿਆਰੀ
ਬੀਬਾ ਕਰ ਲੈ ਹੁਣ ਤੂੰ ਵੀ ਹਾਂ ਦੀ ਤਿਆਰੀ ……
Read also…Life Shayari in hindi
Read also…Husband Romantic Shayari
Read also…Advanced Happy new year Shayari
ਸਾਨੂੰ ਰੋਣਾ 😂 ਧੋਣਾ 😭 ਨੀ ਅਾੳੁਦਾ , *
ਅਸੀ ਤਾ ਫੁਲ ਨਜਾਰੇ 😎 ਲੁੱਟੇ ਨੇ,
ੲਿਸ ਵਿਚ ਸਾਡਾ ਕੋੲੀ ਕਸੂਰ ਨਹੀ ,
ਸਾਡੇ ਸ਼ੋਕ 👌ਹੀ ਪੁੱਠੇ ਨੇ
ਸ਼ਮਸ਼ਾਨ ਨੇ ਕਿਹਾ ਜਿਸ ਦਿਨ ਬੰਦੇ ਤੇਰੇ ਅੰਦਰ ਹੰਕਾਰ ਆਵੇ ਉਸ ਦਿਨ ਮੇਰੇ ਵਿਹੜੇ ਵਿੱਚ ਆ ਕੇ ਵੇਖ ਲਈ ਤੇਰੇ ਤੋਂ ਕਿਤੇ ਵੱਡੇ ਵੱਡੇ ਮੈਂ ਸੁਆਹ ਬਣਾ ਕੇ ਉਡਾ ਦਿੱਤੇ
ਯਾਰਾ👬👬👬 ਯਾਰੀ ਦਾ ਮਾਣ ਰੱਖੀ 😘😘
#ਦਿਮਾਗ ਵਿੱਚ ਨਹੀ ਪਰ ਦਿਲ❤ ਵਿੱਚ ਪਹਿਚਾਨ ਰੱਖੀ
ਮੈ ਵੀ ਮੰਗਾ ਇੱਕ ਦੁਆ🕉🕉 ਰੱਬ ਤੋ
ਮੇਰੇ ਦੋਸਤਾ 👬👬👬ਨੂੰ ਹਰ ਦੁਖ ਤੋ ਅੰਜਾਣ ਰੱਖੀ
ਬੱਲਿਆ ਚੀਜਾਂ☝ਬਦਲਣ ਦੇ ਸ਼ੌਂਕੀ ਆਂ,
ਯਾਰ ਤੇ ਗਰਾਰੀ ਅੱਜ ਵੀ ਓਹੀ ਆ..✌
ਜਿੰਨਾ 👉ਸ਼ਰੀਫ ਸੀ ਉਨਾ 😜ਕਮੀਨਾ ਹੋ ਗਿਆ
ਜਿੰਨਾ 👌🏻ਖ਼ਾਸ ਸੀ ਉਂਨਾਂ ਹੀ #ਆਮ ਹੋ ਗਿਆ
ਪਰ ਰੱਖੇ ਸਦਾ 🤟ਅੰਬਰਾਂ ਤੋਂ ☝️ਉੱਚੇ ਕਿਰਦਾਰ ਬੱਲੇਆ
ਐਵੇਂ ਤਾਂ ਨੀ #ਮਨੀ #ਕੰਡਿਆਰਾ ਮੇਰਾ ਨਾਮ ਹੋ ਿਗਆ👈🏻
ਸੋਚ ਰਖੀ ਆ ਉਚੀ☝🏻,
ਸਦਾ ਨੀਵੇਂ ਰਿਹਣਾ ਪਸੰਦ ਕਰਦੇ ਆ😌,
ਹੋਰ ਕਿਸੇ ਦੀ ਪਰਵਾਹ 😒ਨਾ ਕੋਈ
ਬਸ ਉਸ ਰੱਬ ਤੋ ਡਰਦੇ ਆ🙏🏻..
👀ਨਿਗਾਹਾ ਕਾਤਲ ਨੇ ❤ਦਿਲਾ ਨੂੰ 👰ਠੱਗਦੇ ਆ 👉ਕੋਈ ਕਿੱਥੇ 👊ਮਾਰ ਕਰੁ ਭੇਤੀ ਰਗ ਰਗ ਦੇ ਅਾ💪💪☝☝
ਸ਼ਤਰੰਜ ਖੇਡਣਾ ਸਾਡੀ
ਫ਼ਿਤਰਤ ਨਹੀਂ
ਕਿਉਂਕਿ
ਦੁਸ਼ਮਣ ਦੀ ਸਾਡੇ ਸਾਹਮਣੇ
ਬੈਠਣ ਦੀ ਔਕਾਤ ਨਹੀਂ ।
ਤੇ ਦੋਸਤਾਂ ਨਾਲ ਅਸੀਂ ਕਦੇ
ਚਾਲ ਨਹੀਂ ਚੱਲਦੇ
ਕਿਸਮਤ ਲਿਖੀ✍ ਨੀ ਬਣਾਈ ਜਾਂਦੀ ਆ
ਇੱਜਤ ਮਿਲਦੀ ਨੀ ਕਮਾਈ ਜਾਂਦੀ ਆ
👉🏻ਆਹ ਜਿਹੜੇ ਸਾਨੂੰ 😎ਥੱਲੇ ਲਾਉਣ 👎🏻ਨੂੰ ਫਿਰਦੇ
ਆ ਜਰਾ😎 ਸਮਝਾ 🤭ਦਿਉ
ਇਹਨਾ ਨੂੰ ਕੇ ਟੈਪੂੰਆ😂 ਨਾਲ ਕਦੇ ਟਰੈਕਟਰਾ 🚜ਨੂੰ ਟੋਚਨ ਨੀ ਪੈਦੇਂ
….ਕੋ@ਟ ਵਾਲੇ y@@r….
👉🏻ਸ਼ੋਕੀ ਜੱਟ😎😎
ਸੋਚ ਰਖੀ ਆ ਉਚੀ☝🏻,
ਸਦਾ ਨੀਵੇਂ ਰਿਹਣਾ ਪਸੰਦ ਕਰਦੇ ਆ😌,
ਹੋਰ ਕਿਸੇ ਦੀ ਪਰਵਾਹ 😒ਨਾ ਕੋਈ
ਬਸ ਉਸ ਰੱਬ ਤੋ ਡਰਦੇ ਆ🙏🏻..
ਸ਼ਤਰੰਜ ਖੇਡਣਾ ਸਾਡੀ
ਫ਼ਿਤਰਤ ਨਹੀਂ
ਕਿਉਂਕਿ
ਦੁਸ਼ਮਣ ਦੀ ਸਾਡੇ ਸਾਹਮਣੇ
ਬੈਠਣ ਦੀ ਔਕਾਤ ਨਹੀਂ ।
ਤੇ ਦੋਸਤਾਂ ਨਾਲ ਅਸੀਂ ਕਦੇ
ਚਾਲ ਨਹੀਂ ਚੱਲਦੇ
Tag:- heart touching Punjabi shayari,Sad punjabi shayari,punjabi shayari
#Sari_ਦੁਨਿਆ🇮🇳_jitt💪_lende…
#je_tetho🤗_ਹਾਰਨ_di_chahat😋_na_ਹੁੰਦੀ…
#Sabh_nu😊_ਅਪਣਾ😋_ਬਣਾ_lende…
#je_ਤੇਰੇ_saath😍_di_ਆਦਤ😏_na_ਹੁੰਦੀ…
ਕਿੰਨੇ ਅਸੀਂ ਚੰਗੇ ਕਿੰਨੇ ਅਸੀਂ ਬੁਰੇ ਆ
ਜਾਣਦੇ ਨੇ ਉਹ ਅਸੀਂ ਜਿੰਨਾ ਨਾਲ ਤੁਰੇ ਆ!! SuKH_e
ਕਿੰਨੇ ਅਸੀਂ ਚੰਗੇ ਕਿੰਨੇ ਅਸੀਂ ਬੁਰੇ ਆ
ਜਾਣਦੇ ਨੇ ਉਹ ਅਸੀਂ ਜਿੰਨਾ ਨਾਲ ਤੁਰੇ ਆ!! SuKH_e
ToP ਦੀਆਂ 👩⚖👱♀️🙎♀️👭ਕੁੜੀਆਂ ਦੇ ਆਉਣ ਰਿਸ਼ਤੇ..
ਨੀ 👬ਮੁੰਡਾ ROAD ਨਾਲ ਲੱਗਦੀ ਜ਼ਮੀਨ ਵਰਗਾ
🍁Money🍁👇👌👌👌👍👍👍
ਵਕਤ 🕛ਦੀ ਮਾਰ ਤਾਂ ਸੱਭ ਤੇ ਪੈਂਦੀ
ਕਈ ਜਰ ਜਾਂਦੇ 😐
ਕਈ ਹਰ ਜਾਂਦੇ💔👎
ਸੋਚ ਮੁਤਾਬਿਕ ਨਹੀ ਚੱਲਦੀ ਜਿੰਦਗੀ🎭
ਗਲ ਘੁੱਟਣਾ😔 ਪੈਦਾਂ ਕਈ ਚਾਵਾਂ ਦਾ💔
ਬੁੱਝ ਜਾਂਦੇ ਨੇ ਦੀਵੇ ਤੇਲ ਮੁੱਕਣ ਤੇ🕯
ਹਰ ਵਾਰ ਨਹੀ ਹੁੰਦਾ ਕਸੂਰ ਹਵਾਵਾਂ 🌪ਦਾ
ਉਨ੍ਹਾ ਪਰਿੰਦਿਆ🕊 ਨੂੰ ਕੈਦ ਕਰਨਾ ਸਾਡੀ ਫ਼ਿਤਰਤ ਚ ਨਹੀਂ ,
ਜੋ ਸਾਡੇ ਨਾਲ ਰਹਿ ਕੇ ਗੈਰਾ ਨਾਲ ਉਡਣ 🕊ਦਾ ਸ਼ੌਕ ਰੱਖਦੇ ਰਹੇ.💔..
ਜਮੀਨ👇ਤੇ ਰਹਿ ਕੇ☁ਅਸਮਾਨ☝ਨੂੰ
ਛੂਹਣ ਦੀ☺ਫਿਤਰਤ ਰੱਖਦੇ ਆ
👉ਪਰ ਕਿਸੇ ਨੂੰ ਗਿਰਾ ਕੇ
ਉੱਪਰ ਉੱਠਣ👨ਦੀ ਚਾਹਤ ਨਹੀਂ🙏
ਮਿਲਦਾ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ💞..
ਪਰ ਯਾਦ ਤਾਂ ਹਮੇਸ਼ਾ ਉਹੀ ਆਉਦੇ ਨੇ.
.ਜਿਹਨਾਂ ਨੂੰ ਹਾਸਲ ਨਾ ਕੀਤਾ ਜਾ ਸਕੇ💔
..👍ਡਿੱਗਦਾ ਢਹਿੰਦਾ ਵੀ..ਮੇਰਾ ਦਿਲ❤..
..ਕਿੰਨੀਆਂ ਹੀ 🎶ਰੀਝਾਂ ਨੂੰ ਪਾਲ ਰਿਹਾ ਹੈ,
..👏ਕਿਉਂਕਿ ਤਕਦੀਰ ✍ਬਦਲਣੇ ਵਾਲਾ..
..🙏ਵਾਹਿਗੁਰੂ🙏 ਆਪੇ ਸੱਭ ਸੰਭਾਲ ਰਿਹਾ ਹੈ..!
ਹੱਥਾਂ ਦੀਆਂ ਲਕੀਰਾਂ🤲 ਸਿਰਫ ਸਜਾਵਟ ਬਿਆਨ ਕਰਦੀਆਂ ਨੇ…
😇ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ💔
ਸਾਡੇ ਵੇਖ ਕੇ ਹਾਲਾਤ ਦੁਨੀਆਂ 🌏ਦੇ ਮਨ ਭਰੇ 😢
ਏਥੇ ਨਾਲ ਖੜਨ👥 ਵਾਲੇ ਘੱਟ
ਗੱਲਾਂ🗣 ਕਰਨ ਵਾਲੇ ਬੜੇ
ਕੀ ਜਰੂਰਤ ਹੈ ਹੱਥਾਂ 👐’ਚ ਪੱਥਰ ਚੁੱਕਣ ਦੀ
ਤੋੜਨ 💔ਵਾਲੇ ਤਾਂ ਲਫ਼ਜਾਂ 👿ਨਾਲ ਹੀ ਤੋੜ ਜਾਂਦੇ ਨੇ
ਜਦੋਂ ਤਾਰੀਫ਼ ਕਰਨੀ ਹੋਵੇ 🤗ਤਾਂ ਸਭ ਕੋਲ ਲਫ਼ਜ਼ ਮੁੱਕ ਜਾਂਦੇ ਨੇ.🤐
.ਜਦੋਂ ਨਿੰਦਾ😡 ਕਰਨੀ ਹੋਵੇ ਤਾਂ ਗੂੰਗੇ🗣 ਵੀ ਬੋਲਣ ਲੱਗ ਜਾਂਦੇ ਨੇ…!!!!
ਬਿਨ ਮੰਗੇ ਜਿਹਨੂੰ ਸਭ ਕੁਝ 🤗ਮਿਲੇ,
ਉਹ ਕੀ ਜਾਣੇ ਕਦਰ 😏ਕੀਹਨੂੰ ਕਹਿੰਦੇ ਨੇ,
ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ 🤲ਕੋਲੋਂ,
ਉਹਨੂੰ ਪੁੱਛੋ ਸਬਰ 😔ਕੀਹਨੂੰ ਕਹਿੰਦੇ ਨੇ…
ਜੋ ਹਕੀਕਤ 💔ਵਿੱਚ ਹੋਇਆ
ਉਹ ਖਾਬਾਂ ਵਿੱਚ🤔 ਕਿੱਥੇ ਸੀ
ਜੋ ਜ਼ਿੰਦਗੀ ਨੇ ਸਿਖਾਇਆ 😔
ਉਹ ਕਿਤਾਬਾਂ📚 ਵਿੱਚ ਕਿੱਥੇ ਸੀ
ਮੰਜਿਲਾ ਦੂਰ ਦਿਸਦੀਅਾ ਨੇ ਅੌਖੇਂ ਰਸਤੇ ਨੇ,, 😎
ੲਿੱਜਤਾਂ ਮਹਿੰਗੀਅਾ ਨੇ ਅਾ❤ ਲਵ ਯੂ ਸਸਤੇ ਨੇ🙏
ਅੜਿਆ ਕੰਮ ਧੱਕੇ ਨਾਲ ਕੱਡਾਗੇ💪💪 ਸਬਰ ਰੱਖ
ਮਿੱਤਰਾ ਝੰਡਾ ਤੇਰੇ ਇਲਾਕੇ ਵਿਚ ਵੀ ਗੱਡਾਗੇ🚩🏳️🏴
ੳੁਹ ਡਰ ਡਰ ਲੁਕਦੇ ਰਕਾਨੇ 🌚ਰਾਤਾਂ🤙 ਨੂੰ,,,
ਸਾਡੇ ਨਾਲ ਸ਼ੁਰੂ ਜਿਹੜੇ ਵੈਰ💪 ਕਰਗੇ ,,,
ਉਂਝ ਸਾਲੀ ਸ਼ਕਲਾਂ ਤੋਂ ਚਿੱਟੀ ਦੁਨੀਆਂ😘🤔,,,
ਦਿਲ 💕🖤ਕਾਲੇ MRF TYRE ਵਰਗੇ,,
☺ਹੱਸ ਕੇ ਬੁਲਾ ✅ਲੲੀੲੇ ਸਭ ਨੂੰ
ਨਾਲੇ ਕਦਰ ਕਰੀਦੀ ਸਭ ਦੀ🙏
ਮਿੱਟੀ ਵਿੱਚ 👎ਰੋਲਣਾ ਜਾਂ ਅੰਬਰਾਂ ਚ 🔝ੳੁਡਾੳੁਣਾ
ੲਿਹ ਮਰਜ਼ੀ ਅਾ 🛐ਰੱਬ ਦੀ #
ਖੇਡ ਕੇ ਚਲਾਕੀਆ💕💕
ਨੀ ਜਿੱਤੇ ਕਦੇ ਦਿਲ 💕💕
💓ਹੋਕੇ ਜਜ਼ਬਾਤੀ ਭਾਵੇਂ
ਹਾਰ ਜਾਈਦਾ 🙏🙏
Tag:- heart touching Punjabi shayari,Sad punjabi shayari,punjabi shayari
ਅੱਜ ਕੱਲ ਟੁੱਟ ਜਾਂਦਾ ੲੇ #ਦਿਲ,
ਕਿਸੇ ਨੂੰ ਅਾਪਣਾ ਬਣਾੳੁਣ ਤੇ,,
ਅਾਕੜ ਕਰਨ ਲੱਗ ਜਾਂਦੇ ਨੇ #ਲੋਕ
ਹੱਦੋਂ ਵੱਧ #ਚਾਹੁਣ ਤੇ… 😔😔.
ਅਾਪਣੀ ਜ਼ਿੰਦਗੀ ਖੁਸ਼ੀ😊 ਨਾਲ ਜੀਓ ✅ ਕਿੳੁਕਿ ੲਿੱਕ ਦਿਨ ਅਜਿਹਾ ਅਾੳੁਣਾ 👆 ਪੋ੍ਗਰਾਮ ਵੀ ਤੁਹਾਡਾ ਹੋਣਾ ✌ਤੇ ਗੈਰਹਾਜ਼ਰ ਵੀ ਤੁਸੀਂ ਹੋਣਾ …💯
ਰਿਸ਼ਤਾ ਉਹੀ ਨਿਭਦਾ👫ਹੁੰਦਾ ਹੈ ਜਿਸ ਵਿੱਚ ਸ਼ਬਦ ਘੱਟ ਤੇ
ਸਮਝ😞ਜਿਆਦਾ ਹੋਵੇ..
ਤਕਰਾਰ👊ਘੱਟ ਤੇ ਪਿਆਰ ਜ਼ਿਆਦਾ💑ਹੋਵੇ..
ਫੁਕਰਿਆ🙏🏻ਨਾਲ ਬਹੁਤਾ😘ਲਾਡ ਨਾ ਕਰੀਏ,😒ਮਤਲਬੀ ਨੂੰ ਕਦੇ ਯਾਦ🤔ਨਾ ਕਰੀਏ⏰ਵਕਤ ਪੈਣ ਤੇ ਜੋ❌ਹੱਟਜੇ ਪਿੱਛੇ,ਮੁੜ ਸਾਲੇ ਦੇ ਨਾਲ ਨਾ👊🏻ਖੜੀਏ✍️
ਮੁਹੱਬਤ ਵਿੱਚੋ ਹਾਰੇ ਹਾਂ…
ਹੁਣ ਨਾਮ ਤਾਂ ਬਣਾਉਣਾ ਪਉ..
ਕਿੰਨਾ ਸੀ ਪਿਆਰ ਸੱਚਾ..
ਉਹਨੂੰ ਅਹਿਸਾਸ ਤਾਂ ਕਰਾਉਣਾ ਪਉ
Heart Touching Punjabi Shayari
sad punjabi shayari, new punjabi shayari, funny punjabi shayari, punjabi shayari love punjabi shayari line
Best 50+ gussa female attitude shayari | girl attitude shayari in hindi
ਇਸ਼ਕੇ 💕 ਦਾ ਇਹ ਸਰੂਰ
ਅੱਖੀਆਂ 👀 ਚ ਰਹਿਣ ਦੇ
ਦਿਲ 💟 ਦੀਆਂ ਗੱਲਾਂ
ਦਿਲਾਂ ਨੂੰ ਕਹਿਣ ਦੇ
ਥੋੜਾ 🧭 time kr wait
ਰੱਬ 🙏ਘੜੀ ਤਾਂ ਘੁਮਾਉਗਾ
ਜਿਨੂੰ ਕੱਢਿਆ ਸੀ ਤੂੰ ਦਿਲ 💓ਚੋ
ਇਕ ਦਿਨ ਯਾਦ ਤਾਂ ਜਰੂਰ ਆਓਗਾ
ਤੂੰ ਸੋਚੇਂਗੀ ਮੈਂ ਭੁੱਲ ਗਿਆ ਹਾਂ,
ਤੈਨੂੰ ਏਸ ਜਨਮ ਵਿੱਚ ਭੁੱਲ ਨਹੀਂ ਸਕਦਾ
ਨਿੱਤ ਹੰਝੂ ਬਣ ਕੇ ਡੁੱਲਦਾ ਹਾਂ,
ਹੁਣ ਹੋਰ ਕਿਸੇ ਤੇ ਡੁੱਲ ਨਹੀਂ ਸਕਦਾ !!!
ਜਜਬਾਤੀ 💔 ਜਿਹੇ ਬੰਦੇ ਹਾਂ
ਜਜਬਾਤਾਂ ਵਿੱਚ ਹੀ ਰੁੱਲ 😔 ਗਏ
ਜਿਹਨਾਂ ਜਜਬਾਤੀ ਸਾਨੂੰ ਕੀਤਾ ਸੀ
ਉਹ ਜਜਬਾਤੀ ਸਾਨੂੰ ਭੁੱਲ ਗਏ 😢
ਨਾ ਕਿਸੇ ਤੋਂ ਸਾੜਾ ਮੈਨੂੰ
ਨਾ ਈਰਖਾ ਕਿਸੇ ਨਾਲ ਰੱਖੀ ਆ
ਬਾਬਾ ਨਾਨਕ ਦਿਲ ❤💙ਵਿੱਚ ਵੱਸਦਾ
ਬੱਸ ਓਟ ਉਸਦੀ ਤੱਕੀ ਆ
#ਕੁੰਡੀ_⚓_ਅੜੀ_ ਤੋਂ_ਚਗਾਠਾਂ_🚪_ਨਈਓ_ਪੱਟਦੇ
#ਨੀ_ਯਾਰ_ਪੂਰਾ_ਕਿਲਾ_🏰_ਢਾਉਂਦੇ_ਨੇ🏒
#ਜਾਨ_😎_ੳੁਹਨਾਂ_ੳੁੱਤੋ_ਦੇੲੀੲੇ_😄_ਵਾਰ_ਮਿੱਤਰੋ
#ਜਿਹੜੇ _ਸਾਨੂੰ_ਦਿਲੋਂ _ਚਾੳੁਂਦੇ_ਨੇ…me and gagan Sidhu
ਬਾਪੂ 😘ਕੋਲੋਂ ਹੌਂਸਲਾ 💪
ਤੇ ਮਾਂ 😘ਕੋਲੋਂ ਪਿਅਾਰ💓
ਮੇਹਰ ਪੂਰੀ ਰੱਬ🙏 ਦੀ
ਮਿਲੇ ਸੋਨੇ ਵਰਗੇ ਯਾਰ
💪💪💪💪
ਜਾਨ ਵਾਰੀ ਦੀ ਆ ਯਾਰਾਂ ਤੋਂ ਮਿੱਠਿਆ,
ਮੁਨਾਫੇ ਨੀ ਭਾਲਦੇ
ਥੰਮਾਂ ਵਰਗੇ ਜੋ ਨਾਲ ਖੜਦੇ ਨੇ,
ਫੂਕ ਮਾਰਿਆਂ ਉੱਡਣ ਆਲੇ ਲਫਾਫੇ ਨੀ ਪਾਲਦੇ n……
ਦਿਨ ਚੜੇ ਸੁਣਕੇ
ਤੇਰੀ ਮਿੱਠੀ ਬਾਣੀ..!
ਰਾਤ ਢਲੇ ਸਿੱਖ ਕੇ ਕੋਈ ਗੱਲ
ਸਿਆਣੀ..!!!
ਸਤਿਗੁਰੂ ਮੇਰੇ ਸਦਾ ਮੇਹਰ ਕਰੀਂ..!
ਨਾਂ ਕਰ ਬੈਠਾਂ ਮੈਂ ਕੋਈ ਨਾਦਾਨੀ
heart touching punjabi shayari in punjabi language
Tag:- heart touching Punjabi shayari,Sad punjabi shayari,punjabi shayari
👍ਕੋਰੇ ਬੰਦੇ ਅਾ 👎ਕੋਰੀ ਗੱਲ ਕਰਦੇ ਅਾ.. ਜਿਹੜਾ 👹ਸੜਦਾ ਸੜੀ ਜਾਵੇ ..😜ਅਾਪਾ ਕਿਹੜਾ 💪ਡਰਦੇ ਅਾ
ਵਕਤ⌚ਤੇ ਦਿਮਾਗ☠ਜਿਸ ਦਿਨ ਫਿਰ👇ਗਏ ਉਸ ਦਿਨ. ਕਈਆਂ🗿ਦੇ ਰਿਕਾਰਡ🚧ਤੇ ਕਈਆਂ ਦੇ ਹੱਡ🏌ਟੁੱਟਣੇ💪🏻⚠
GENTLE👔 ਜੀ LOOK👌🏻 ਤੇ ਕਰੀਮ ਡੁੱਲਦੀ
ਤਾਂ☝ ਵੀ ਬਹੁਤਾ ਚੱਕਦਾ ਨਾ Rate💵 ਗੱਭਰੂ❤🤗🤗
Char ਸਾਲ ਦੀ ਯਾਰੀ ਸਾਡੀ ਤੂੰ ਮਿੰਟਾਂ ਵਿੱਚ ਛੱਡ ਗੀ 💑
ਨੀ ਉਹ ਕਿਹੜਾ ਡੀ ਸੀ (Dc)ਵਾ ਜੀਦਾ ਕਰਕੇ ਛੱਡ ਗੀ
ਅੱਜ ਤੇਰੀ ਕੱਲ ਮੇਰੀ ਵਾਰੀ ਆ,ਕਹ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ,ਜਿਹਦੇ ਕਰਮਾ ਚੱ ਜੋ ਲਿਖਿਆ ਅੰਤ ਉਹ ਪਾ ਜਾਣਾ,ਜਦ ਰੱਬ ਦੀ ਹੋ ਗਈ ਮੇਹਰ⌚ਵਕ਼ਤ ਸਾਡਾ ਵੀ ਆ ਜਾਣਾ……..
🦅ਖੁਦ ਨੂੰ ਉਚਾ ਨੀਂ ਸਮਝਿਆ ਕਦੇ ਕਿਸੇ ਨਾਲੌਂ ਤੇ ਨੀਵਾਂ ਮਹਿਸੂਸ ਮਾਲਕ ਨੇ ਕਦੇ ਹੋਣ ਨੀ ਦਿੱਤਾਂ♣️।।
#
ਜਦੋਂ ਤਾਰੀਫ਼ ਕਰਨੀ ਹੋਵੇ ਤਾਂ🤙🏻 ਸਭ ਕੋਲ ਲਫ਼ਜ਼ ਮੁੱਕ ਜਾਂਦੇ ਨੇ🦅..ਜਦੋਂ ਨਿੰਦਾ ਕਰਨੀ ਹੋਵੇ ਤਾਂ ਗੂੰਗੇ😐 ਵੀ ਬੋਲਣ ਲੱਗ ਜਾਂਦੇ ਨੇ…!!!!♣️
#
ਹੱਸ😄 ਕੇ ਬੁਲਾਵੇ🗣 ਕੋਈ wel come🙏🏻 ਆ ਡਾਵੇ ਜੇ ਗਰਾਰੀਆ⚙ ਤਾਂ ਦੰਦੇ ਭੋਰਦੇ👍🏻
ਅਣਖਾਂ👳🏻♀ ਮਿਲੀਆ 🤞🏻ਵਿਰਸੇ ਚ,,
ਤੱਕ ਕੇ 🤷🏻♀ਬਗਾਨੀ ਨਹੀੳੁ ❤ਦਿਲ ਹਾਰਦਾ..
.ਜੇ ਤੂੰ 🙋🏻ਕਰਦੀ ਏ *CRACK* 💖ਦਿਲਾ ਨੂੰ,,👳🏻ਜੱਟ ਵੀ ਸੱਟ ਬੜੀ 👌🏻ਢੁੰਗੀ ਮਾਰਦਾ….
If you like these shayari and want more to read such shayari. you can join this Punjabi shayari telegram group.
Pingback: Top 50+unique S letter dp | beautiful S name dp | S name dp love - Indiana elsewhere-Trend here
Pingback: 250+ Husband romantic Shayari in Hindi 2023 | हस्बैंड रोमांटिक शायरी - Indiana elsewhere-Trend here